ਸ਼੍ਰੀ ਸ਼ਿਬੂ ਸੋਰੇਨ ਜੀ ਦੇ ਦੇਹਾਂਤ ‘ਤੇ ਸ਼ੋਕ ਦੀ ਲਹਿਰ, ਆਦਿਵਾਸੀ ਹਿੱਤਾਂ ਦੇ ਰਖਵਾਲੇ ਸਦਾ ਯਾਦ ਰਹਿਣਗੇ

ਸ਼੍ਰੀ ਸ਼ਿਬੂ ਸੋਰੇਨ ਜੀ ਦੇ ਦੇਹਾਂਤ ‘ਤੇ ਸ਼ੋਕ ਦੀ ਲਹਿਰ, ਆਦਿਵਾਸੀ ਹਿੱਤਾਂ ਦੇ ਰਖਵਾਲੇ ਸਦਾ ਯਾਦ ਰਹਿਣਗੇ

PM Modi expressed grief: ਜਾਨੇ ਮਾਨੇ ਆਦਿਵਾਸੀ ਆਗੂ ਅਤੇ ਝਾਰਖੰਡ ਦੇ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਸ਼ਿਬੂ ਸੋਰੇਨ ਜੀ ਦੇ ਦੇਹਾਂਤ ਦੀ ਖ਼ਬਰ ਨੇ ਸਿਆਸੀ ਤੇ ਸਮਾਜਿਕ ਜਗਤ ਵਿਚ ਗਹਿਰਾ ਦੁੱਖ ਛਾ ਗਿਆ ਹੈ। ਉਹ ਇੱਕ ਐਸੇ ਜਮੀਨੀ ਨੇਤਾ ਸਨ, ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਆਮ ਲੋਕਾਂ, ਵਿਸ਼ੇਸ਼ ਕਰਕੇ ਆਦਿਵਾਸੀ ਭਾਈਚਾਰੇ,...