ਕੀ ਖ਼ਤਮ ਹੋ ਜਾਵੇਗਾ 1972 ਸ਼ਿਮਲਾ ਸਮਝੌਤਾ, ਜਾਣੋ ਕੀ ਹੈ ਇਹ ਸਮਝੌਤਾ ਜਿਸ ਦੀ ਹੋ ਰਹੀ ਚਰਚਾ

ਕੀ ਖ਼ਤਮ ਹੋ ਜਾਵੇਗਾ 1972 ਸ਼ਿਮਲਾ ਸਮਝੌਤਾ, ਜਾਣੋ ਕੀ ਹੈ ਇਹ ਸਮਝੌਤਾ ਜਿਸ ਦੀ ਹੋ ਰਹੀ ਚਰਚਾ

Shimla Agreement:ਭਾਰਤ ਅਤੇ ਪਾਕਿਸਤਾਨ ਵਿਚਕਾਰ 1972 ਦਾ ਸ਼ਿਮਲਾ ਸਮਝੌਤਾ ਇੱਕ ਵਾਰ ਫਿਰ ਖ਼ਬਰਾਂ ਵਿੱਚ ਹੈ।ਪਾਕਿਸਤਾਨ ਵੱਲੋਂ ਦੁਵੱਲੇ ਸਮਝੌਤਿਆਂ ਦੀ ਲਗਾਤਾਰ ਉਲੰਘਣਾ ਅਤੇ ਭੜਕਾਊ ਬਿਆਨਾਂ ਕਾਰਨ ਭਾਰਤ ਇਸ ਇਤਿਹਾਸਕ ਸਮਝੌਤੇ ਨੂੰ ਖਤਮ ਕਰਨ ਵੱਲ ਵਧ ਰਿਹਾ ਹੈ। ਸ਼ਿਮਲਾ ਸਮਝੌਤੇ ਦੀ ਮੂਲ ਭਾਵਨਾ ਕੰਟਰੋਲ ਰੇਖਾ ਦੀ ਪਵਿੱਤਰਤਾ ਨੂੰ...