Jalandhar ; ਪੁਲਿਸ ਸੁਰੱਖਿਆ ਨਾਲ ਪਹੁੰਚੀ ਨਗਰ ਨਿਗਮ ਦੀ ਟੀਮ; ਨਾਜਾਇਜ਼ ਤੌਰ ’ਤੇ ਬਣੀਆਂ 13 ਵਪਾਰਕ ਦੁਕਾਨਾਂ ਨੂੰ ਕੀਤਾ ਸੀਲ

Jalandhar ; ਪੁਲਿਸ ਸੁਰੱਖਿਆ ਨਾਲ ਪਹੁੰਚੀ ਨਗਰ ਨਿਗਮ ਦੀ ਟੀਮ; ਨਾਜਾਇਜ਼ ਤੌਰ ’ਤੇ ਬਣੀਆਂ 13 ਵਪਾਰਕ ਦੁਕਾਨਾਂ ਨੂੰ ਕੀਤਾ ਸੀਲ

Jalandhar : ਜਲੰਧਰ ‘ਚ ਨਗਰ ਨਿਗਮ ਦੀ ਟੀਮ ਨੇ ਬੁੱਧਵਾਰ ਦੇਰ ਰਾਤ ਨਾਜਾਇਜ਼ ਤੌਰ ‘ਤੇ ਬਣੀਆਂ ਵਪਾਰਕ ਦੁਕਾਨਾਂ ‘ਤੇ ਕਾਰਵਾਈ ਕਰਦੇ ਹੋਏ 13 ਦੁਕਾਨਾਂ ਨੂੰ ਸੀਲ ਕਰ ਦਿੱਤਾ। ਇਹ ਕਾਰਵਾਈ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵੱਲੋਂ ਜਲੰਧਰ ਦੀ ਬਸਤੀ ਬਾਵਾ ਖੇਲ ਵਿੱਚ ਕੀਤੀ ਗਈ। ਉਕਤ ਕਮਰਸ਼ੀਅਲ ਪ੍ਰਾਪਰਟੀ ਦਾ...