Sports Breaking: ਲਾਰਡਸ ‘ਚ ਭਾਰਤ ਦੀ ਹਾਰ ਦੇ ਪੰਜ ਵੱਡੇ ਕਾਰਨ, ਕਪਤਾਨ ਗਿੱਲ ਬੱਸ ਗੱਲਾਂ ਕਰਦੇ ਰਹੇ; ਜਾਣੋ ਕੌਣ ਹਨ ਜ਼ਿੰਮੇਵਾਰ

Sports Breaking: ਲਾਰਡਸ ‘ਚ ਭਾਰਤ ਦੀ ਹਾਰ ਦੇ ਪੰਜ ਵੱਡੇ ਕਾਰਨ, ਕਪਤਾਨ ਗਿੱਲ ਬੱਸ ਗੱਲਾਂ ਕਰਦੇ ਰਹੇ; ਜਾਣੋ ਕੌਣ ਹਨ ਜ਼ਿੰਮੇਵਾਰ

England Defeat India At Lord’s: ਭਾਰਤ ਲਾਰਡਜ਼ ਟੈਸਟ ਹਾਰ ਗਿਆ ਹੈ। ਇੰਗਲੈਂਡ ਨੇ ਤੀਜਾ ਟੈਸਟ ਮੈਚ 22 ਦੌੜਾਂ ਨਾਲ ਜਿੱਤ ਲਿਆ ਹੈ। ਰਵਿੰਦਰ ਜਡੇਜਾ ਅੰਤ ਤੱਕ ਭਾਰਤ ਲਈ ਬੱਲੇਬਾਜ਼ੀ ਕਰਦੇ ਰਹੇ। ਜਡੇਜਾ ਨੇ ਕੇਐਲ ਰਾਹੁਲ, ਵਾਸ਼ਿੰਗਟਨ ਸੁੰਦਰ, ਨਿਤੀਸ਼ ਕੁਮਾਰ ਰੈਡੀ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨਾਲ...