Sidhu Moosewala ਦੇ ਛੋਟੇ ਭਰਾ ਸ਼ੁਭਦੀਪ ਦਾ ਪਹਿਲਾ ਜਨਮਦਿਨ ਗਿਆ ਮਨਾਇਆ, ਚਰਨਜੀਤ ਸਿੰਘ ਚੰਨੀ ਵੀ ਪਹੁੰਚੇ

Sidhu Moosewala ਦੇ ਛੋਟੇ ਭਰਾ ਸ਼ੁਭਦੀਪ ਦਾ ਪਹਿਲਾ ਜਨਮਦਿਨ ਗਿਆ ਮਨਾਇਆ, ਚਰਨਜੀਤ ਸਿੰਘ ਚੰਨੀ ਵੀ ਪਹੁੰਚੇ

Sidhu Moosewala’s ;- ਸਵਰਗਵਾਸੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਸ਼ੁਭਦੀਪ ਦਾ ਪਹਿਲਾ ਜਨਮਦਿਨ ਸੋਮਵਾਰ ਨੂੰ ਮਾਨਸਾ ਸਥਿਤ ਉਨ੍ਹਾਂ ਦੀ ਹਵੇਲੀ ਵਿਖੇ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਉੱਥੇ ਪਹੁੰਚੇ। ਸ਼ੁਭਦੀਪ ਨੇ ਕਾਲਾ ਕੁੜਤਾ ਅਤੇ ਗੁਲਾਬੀ...