Sikkim ਵਿੱਚ ਵੱਡਾ ਸੜਕ ਹਾਦਸਾ, ਸੈਲਾਨੀ ਬੱਸ 100 ਫੁੱਟ ਡੂੰਘੀ ਖੱਡ ਵਿੱਚ ਡਿੱਗੀ

Sikkim ਵਿੱਚ ਵੱਡਾ ਸੜਕ ਹਾਦਸਾ, ਸੈਲਾਨੀ ਬੱਸ 100 ਫੁੱਟ ਡੂੰਘੀ ਖੱਡ ਵਿੱਚ ਡਿੱਗੀ

Sikkim Road Accident ;- ਉੱਤਰੀ ਸਿੱਕਮ ਦੇ ਮੰਗਨ ਜ਼ਿਲ੍ਹੇ ਵਿੱਚ ਇੱਕ ਗੰਭੀਰ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਇੱਕ ਸੈਲਾਨੀ ਬੱਸ 100 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਬੱਸ ਵਿੱਚ ਸਵਾਰ 10 OIT ਧਨਬਾਦ ਦੇ ਵਿਦਿਆਰਥੀ ਜ਼ਖਮੀ ਹੋ ਗਏ ਹਨ। ਇਹ ਸਾਰੇ ਵਿਦਿਆਰਥੀ ਸੈਰ-ਸਪਾਟੇ ਵਾਲੀ ਬੱਸ ਵਿੱਚ ਸਨ। ਇਹ ਹਾਦਸਾ ਸ਼ਨੀਵਾਰ...