ਮਸ਼ਹੂਰ ਪੰਜਾਬੀ ਗਾਇਕ Diljit Dosanjh ਦੇ ਪਿੰਡ 3 ਬੈਂਕਾਂ ਨੂੰ ਲੁੱਟਣ ਦੀ ਕੋਸ਼ਿਸ਼

ਮਸ਼ਹੂਰ ਪੰਜਾਬੀ ਗਾਇਕ Diljit Dosanjh ਦੇ ਪਿੰਡ 3 ਬੈਂਕਾਂ ਨੂੰ ਲੁੱਟਣ ਦੀ ਕੋਸ਼ਿਸ਼

Singer Diljit Dosanjh’s village in Bank robbery incident:ਪੰਜਾਬ ਦੇ ਜਲੰਧਰ ‘ਚ ਸਥਿਤ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਪਿੰਡ ਦੁਸਾਂਝ ਕਲਾਂ ‘ਚ ਇੱਕੋ ਰਾਤ ਤਿੰਨ ਬੈਂਕਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਮੁਲਜ਼ਮਾਂ ਨੇ ਪਹਿਲਾਂ ਸਹਿਕਾਰੀ ਬੈਂਕ, ਫਿਰ ਐਸਬੀਆਈ ਬੈਂਕ ਅਤੇ ਅੰਤ ਵਿੱਚ ਪੰਜਾਬ...