Kedarnath ‘ਚ ਬਰਫ ਕੱਟ ਕੇ ਬਣਾਈ ਜਾ ਰਹੀ ਸੜਕ: ਕੰਮ ‘ਚ ਲੱਗੇ 70 ਮਜ਼ਦੂਰ

Kedarnath ‘ਚ ਬਰਫ ਕੱਟ ਕੇ ਬਣਾਈ ਜਾ ਰਹੀ ਸੜਕ: ਕੰਮ ‘ਚ ਲੱਗੇ 70 ਮਜ਼ਦੂਰ

ਇਹ ਯਾਤਰਾ 2 ਮਈ ਤੋਂ ਬਾਬਾ ਕੇਦਾਰਨਾਥ ਧਾਮ ਦੇ ਦਰਵਾਜ਼ੇ ਖੋਲ੍ਹਣ ਨਾਲ ਸ਼ੁਰੂ ਹੋਵੇਗੀ। ਯਾਤਰਾ ਦੀਆਂ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। Kedarnath : ਧਾਮ ਦੇ ਚਾਰੇ ਪਾਸੇ ਅਜੇ ਵੀ ਭਾਰੀ ਬਰਫਬਾਰੀ ਦਿਖਾਈ ਦੇ ਰਹੀ ਹੈ। ਗੌਰੀਕੁੰਡ ਤੋਂ ਕੇਦਾਰਨਾਥ ਤੱਕ ਪੈਦਲ ਮਾਰਗ ‘ਤੇ ਵੱਡੇ-ਵੱਡੇ ਗਲੇਸ਼ੀਅਰ ਹਨ।...