ਬਠਿੰਡਾ ਅੰਡਰ ਬ੍ਰਿਜ ‘ਚ ਈ-ਰਿਕਸ਼ਾ ਚਾਲਕ ਦੀ ਲਾਸ਼ ਬਰਾਮਦ, ਸਮਾਜ ਸੇਵੀ ਸੰਸਥਾ ਨੇ ਪੁਲਿਸ ਜਾਂਚ ਦੀ ਲਗਾਈ ਗੁਹਾਰ

ਬਠਿੰਡਾ ਅੰਡਰ ਬ੍ਰਿਜ ‘ਚ ਈ-ਰਿਕਸ਼ਾ ਚਾਲਕ ਦੀ ਲਾਸ਼ ਬਰਾਮਦ, ਸਮਾਜ ਸੇਵੀ ਸੰਸਥਾ ਨੇ ਪੁਲਿਸ ਜਾਂਚ ਦੀ ਲਗਾਈ ਗੁਹਾਰ

Body found in Bathinda; ਅੱਜ ਸਵੇਰੇ ਤੜਕਸਾਰ ਬਠਿੰਡਾ ਦੇ ਅੰਡਰ ਬ੍ਰਿਜ ਵਿੱਚ ਇੱਕ ਲਾਸ਼ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਾਣਕਾਰੀ ਮੁਤਾਬਿਕ ਇਹ ਲਾਸ਼ ਈ-ਰਿਕਸ਼ਾ ਚਾਲਕ ਦੀ ਦੱਸੀ ਜਾ ਰਹੀ ਹੈ ਜਿਸ ਦ ਸ਼ਨਾਖਤ ਰਾਮੂ ਵਾਸੀ ਪਰਸਰਾਮ ਨਗਰ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸਮਾਜ ਸੇਵੀ ਸੰਸਥਾ ਨੌਜਵਾਨ...