Salman Khan ਦੀ ਰਾਜਨੀਤੀ ਚ ਐਂਟਰੀ ਜਾਂ ਕਿਸੇ ਨਵੀ ਫ਼ਿਲਮ ਦਾ ਹੈ ਐਲਾਨ, ਦੇਖੋ ਕੀ ਕੀਤਾ ਹੈ ਪੋਸਟ

Salman Khan ਦੀ ਰਾਜਨੀਤੀ ਚ ਐਂਟਰੀ ਜਾਂ ਕਿਸੇ ਨਵੀ ਫ਼ਿਲਮ ਦਾ ਹੈ ਐਲਾਨ, ਦੇਖੋ ਕੀ ਕੀਤਾ ਹੈ ਪੋਸਟ

ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਭਾਵੁਕ ਤੇ ਰਾਜਨੀਤਿਕ ਝਲਕ ਵਾਲੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੇ ਚਰਚਾ ਛੇੜ ਦਿੱਤੀ ਹੈ। ਸਟੋਰੀ ਵਿੱਚ ਸਲਮਾਨ ਖ਼ਾਨ ਨੂੰ ਇੱਕ ਭੀੜ ਸਾਹਮਣੇ ਹੱਥ ਜੋੜੇ ਖੜ੍ਹਾ ਵਿਖਾਇਆ ਗਿਆ ਹੈ, ਜਿੱਥੇ ਚਿੱਟੇ ਝੰਡੇ ਲਹਿਰਾ ਰਹੇ ਹਨ ਅਤੇ ਪਿਛੋਕੜ ਵਿੱਚ ਸੂਰਜ ਚੜ੍ਹ...