ਅਜੇ ਦੇਵਗਨ ਦਾ ਮੁੱਛਾਂ ਵਾਲਾ ਸ਼ਾਨਦਾਰ ਅਵਤਾਰ, ‘Son Of Sardaar 2’ ਦੀ ਰਿਲੀਜ਼ ਡੇਟ ਦਾ ਐਲਾਨ

ਅਜੇ ਦੇਵਗਨ ਦਾ ਮੁੱਛਾਂ ਵਾਲਾ ਸ਼ਾਨਦਾਰ ਅਵਤਾਰ, ‘Son Of Sardaar 2’ ਦੀ ਰਿਲੀਜ਼ ਡੇਟ ਦਾ ਐਲਾਨ

Son Of Sardaar 2: ਬਾਲੀਵੁੱਡ ਸੁਪਰਸਟਾਰ ਅਜੇ ਦੇਵਗਨ ਇੱਕ ਵਾਰ ਫਿਰ ਆਪਣੇ ਡੈਸ਼ਿੰਗ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ। ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਸਨ ਆਫ ਸਰਦਾਰ 2’ ਦਾ ਪਹਿਲਾ ਲੁੱਕ ਰਿਲੀਜ਼ ਹੋ ਗਿਆ ਹੈ, ਜਿਸ ਵਿੱਚ ਅਜੇ ਦੇਸੀ ਅੰਦਾਜ਼ ਵਿੱਚ ਆਪਣੀਆਂ ਮੁੱਛਾਂ ਮਰੋੜਦੇ ਨਜ਼ਰ ਆ ਰਹੇ ਹਨ। ਇਸ...