ਹਰਿਆਣਾ ਵਿੱਚ ਇੱਕ ਨਾਬਾਲਗ ਪੁੱਤਰ ਆਪਣੇ ਪਿਤਾ ਦਾ ਕੀਤਾ ਕਾਤਲ, ਜਾਣੋਂ ਅਜਿਹਾ ਕਿਉ ਕੀਤਾ…

ਹਰਿਆਣਾ ਵਿੱਚ ਇੱਕ ਨਾਬਾਲਗ ਪੁੱਤਰ ਆਪਣੇ ਪਿਤਾ ਦਾ ਕੀਤਾ ਕਾਤਲ, ਜਾਣੋਂ ਅਜਿਹਾ ਕਿਉ ਕੀਤਾ…

Haryana News: ਹਰਿਆਣਾ ਦੇ ਕਰਨਾਲ ਵਿੱਚ ਜਦੋਂ ਪਿਤਾ ਨੇ ਪੁੱਤਰ ਨੂੰ ਬੁਲੇਟ ਬਾਈਕ ਨਹੀਂ ਖਰੀਦ ਕੇ ਦਿੱਤੀ ਤੇ ਜਦੋਂ ਉਸਨੂੰ ਪੜ੍ਹਾਈ ਕਰਨ ਲਈ ਕਿਹਾ, ਤਾਂ ਨਾਬਾਲਗ ਪੁੱਤਰ ਨੇ ਪਿਤਾ ਦੇ ਸਿਰ ਤੇ ਚਿਹਰੇ ‘ਤੇ ਹਥੌੜੇ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਕਤਲ ਦੇ ਸਮੇਂ, ਪਿਤਾ ਗੂੜ੍ਹੀ ਨੀਂਦ ਸੌਂ ਰਿਹਾ ਸੀ। ਕਤਲ ਤੋਂ...