Wednesday, August 13, 2025
‘ਭਾਰਤ 36 ਘੰਟਿਆਂ ਵਿੱਚ ਕਰ ਸਕਦਾ ਹੈ ਫੌਜੀ ਕਾਰਵਾਈ…’, ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਦਾ ਵੱਡਾ ਬਿਆਨ ਆਇਆ ਸਾਹਮਣੇ

‘ਭਾਰਤ 36 ਘੰਟਿਆਂ ਵਿੱਚ ਕਰ ਸਕਦਾ ਹੈ ਫੌਜੀ ਕਾਰਵਾਈ…’, ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਦਾ ਵੱਡਾ ਬਿਆਨ ਆਇਆ ਸਾਹਮਣੇ

Pakistan minister Attaullah Tarar statement:ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਦਾਅਵਾ ਕੀਤਾ ਹੈ ਕਿ ਭਾਰਤ ਪਹਿਲਗਾਮ ਹਮਲੇ ਨੂੰ ਬਹਾਨਾ ਬਣਾ ਕੇ ਅਗਲੇ 24 ਤੋਂ 36 ਘੰਟਿਆਂ ਵਿੱਚ ਫੌਜੀ ਕਾਰਵਾਈ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕੋਲ ਇਸ ਬਾਰੇ ਪੁਖਤਾ ਖੁਫੀਆ ਜਾਣਕਾਰੀ ਹੈ। ਤਰਾਰ ਨੇ ਚੇਤਾਵਨੀ ਦਿੱਤੀ...