ਸਾਊਥ ਦੇ ਮਸ਼ਹੂਰ ਹਸਤੀਆਂ ਨੇ ‘ਆਪ੍ਰੇਸ਼ਨ ਸਿੰਦੂਰ’ ਦੀ ਸਫਲਤਾ ਦਾ ਮਨਾਇਆ ਜਸ਼ਨ, ਰਜਨੀਕਾਂਤ ਤੋਂ ਲੈ ਕੇ ਅੱਲੂ ਅਰਜੁਨ ਤਕ ਸਭ ਨੇ ਭਾਰਤੀ ਫੌਜ ਨੂੰ ਕੀਤਾ ਸਲਾਮ

ਸਾਊਥ ਦੇ ਮਸ਼ਹੂਰ ਹਸਤੀਆਂ ਨੇ ‘ਆਪ੍ਰੇਸ਼ਨ ਸਿੰਦੂਰ’ ਦੀ ਸਫਲਤਾ ਦਾ ਮਨਾਇਆ ਜਸ਼ਨ, ਰਜਨੀਕਾਂਤ ਤੋਂ ਲੈ ਕੇ ਅੱਲੂ ਅਰਜੁਨ ਤਕ ਸਭ ਨੇ ਭਾਰਤੀ ਫੌਜ ਨੂੰ ਕੀਤਾ ਸਲਾਮ

Operation Sindoor on Pakistan:ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਂਦੇ ਹੋਏ, ਭਾਰਤੀ ਹਥਿਆਰਬੰਦ ਬਲਾਂ ਨੇ ਮੰਗਲਵਾਰ ਅੱਧੀ ਰਾਤ 1:44 ਵਜੇ ‘ਆਪ੍ਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਵਿੱਚ ਨੌਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ ਘੱਟੋ-ਘੱਟ...