ਤੁਹਾਡੇ ਵਿਵਹਾਰ ਵਿਚੋਂ ਹੀ ਝਲਕਦੀ ਹੈ ਅਸਲ ਦੇਸ਼ ਭਗਤੀ ; ਸਾਬਕਾ ਸੈਨਿਕ

ਤੁਹਾਡੇ ਵਿਵਹਾਰ ਵਿਚੋਂ ਹੀ ਝਲਕਦੀ ਹੈ ਅਸਲ ਦੇਸ਼ ਭਗਤੀ ; ਸਾਬਕਾ ਸੈਨਿਕ

Special Story; ਫੌਜ ਵਿੱਚ ਦੇਸ਼ ਦੀ ਸਰਹੱਦ ‘ਤੇ ਆਪਣੀ ਜਾਨ ਦਾਅ ‘ਤੇ ਲਗਾ ਕੇ ਦੇਸ਼ ਦੀ ਰੱਖਿਆ ਕਰਨ ਵਾਲਾ ਸਾਬਕਾ ਸੈਨਿਕ ਹੁਣ ਆਪਣੇ ਕੰਮਾਂ ਰਾਹੀਂ ਲੋਕਾਂ ਨੂੰ ਵਾਤਾਵਰਣ ਸੁਰੱਖਿਆ ਦੇ ਨਾਲ-ਨਾਲ ਦੇਸ਼ ਭਗਤੀ ਦਾ ਸੰਦੇਸ਼ ਦੇ ਰਿਹਾ ਹੈ, ਅਤੇ ਸਾਬਕਾ ਸੈਨਿਕ ਦਾ ਦਿਲ ਜਾਨਵਰਾਂ ਲਈ ਅਥਾਹ ਪਿਆਰ ਅਤੇ ਦਇਆ ਨਾਲ ਭਰਿਆ ਹੋਇਆ...