‘Special Ops 2’ ਦੀ ਰਿਲੀਜ਼ ਮਿਤੀ ਦਾ ਹੋਇਆ ਐਲਾਨ, ਜਾਣੋ ਇਹ ਕਦੋਂ ਅਤੇ ਕਿੱਥੇ ਹੋਵੇਗੀ stream

‘Special Ops 2’ ਦੀ ਰਿਲੀਜ਼ ਮਿਤੀ ਦਾ ਹੋਇਆ ਐਲਾਨ, ਜਾਣੋ ਇਹ ਕਦੋਂ ਅਤੇ ਕਿੱਥੇ ਹੋਵੇਗੀ stream

Special Ops 2 Release Date: ਕੇ ਕੇ ਮੈਨਨ ਸਟਾਰਰ ਫਿਲਮ ‘ਸਪੈਸ਼ਲ ਓਪਸ 2’ ਦੀ ਰਿਲੀਜ਼ ਡੇਟ ਦਾ ਖੁਲਾਸਾ ਹੋ ਗਿਆ ਹੈ। ਨਿਰਮਾਤਾਵਾਂ ਨੇ ਐਕਸ਼ਨ-ਥ੍ਰਿਲਰ ਸੀਰੀਜ਼ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ ਅਤੇ ਇਸਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ। ਇਹ ਸਾਲ 2020 ਵਿੱਚ ਆਈ ਵੈੱਬ ਸੀਰੀਜ਼ ਸਪੈਸ਼ਲ ਓਪਸ ਦਾ...