CM ਮਾਨ ਨੇ BBMB ਨੂੰ ਦੱਸਿਆ ਚਿੱਟਾ ਹਾਥੀ, ਪੰਜਾਬ ਵਿਧਾਨ ਸਭਾ ‘ਚ ਪਾਣੀਆਂ ’ਤੇ ਇਤਿਹਾਸਕ ਮਤਾ ਪਾਸ

CM ਮਾਨ ਨੇ BBMB ਨੂੰ ਦੱਸਿਆ ਚਿੱਟਾ ਹਾਥੀ, ਪੰਜਾਬ ਵਿਧਾਨ ਸਭਾ ‘ਚ ਪਾਣੀਆਂ ’ਤੇ ਇਤਿਹਾਸਕ ਮਤਾ ਪਾਸ

CM Mann on Punjab-Haryana Water Issue: ਮਾਨ ਨੇ ਕਿਹਾ ਕਿ ਪੰਜਾਬ ਨੂੰ ਪੁੱਛੇ ਬਿਨਾਂ ਅੱਧੀ ਰਾਤ ਨੂੰ ਮੀਟਿੰਗਾਂ ਬੁਲਾ ਕੇ ਅਤੇ ਦੂਜੇ ਸੂਬਿਆਂ ਦੇ ਦਬਾਅ ਵਿੱਚ ਆ ਕੇ ਪੰਜਾਬ ਦਾ ਹੱਕ ਖੋਹਿਆ ਜਾ ਰਿਹਾ ਹੈ। Special Session of Punjab Vidhan Sabha: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਪੰਜਾਬ ਵਿਧਾਨ...