5 ਅਗਸਤ ਨੂੰ ਹੋਵੇਗਾ SGPC ਦਾ ਵਿਸ਼ੇਸ਼ ਇਜਲਾਸ

5 ਅਗਸਤ ਨੂੰ ਹੋਵੇਗਾ SGPC ਦਾ ਵਿਸ਼ੇਸ਼ ਇਜਲਾਸ

Shiromani Gurdwara Parbandhak Committee: ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਇਹ ਵਿਸ਼ੇਸ਼ ਇਜਲਾਸ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਹੋਵੇਗਾ। SGPC Special Session: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖਤ ਸਾਹਿਬਾਨ ਦੀ ਮਰਿਆਦਾ...