ਭੋਪਾਲ ‘ਚ ਤੇਜ਼ ਰਫ਼ਤਾਰ ਕਾਰ ਨੇ 3 ਦੋਸਤਾਂ ਨੂੰ ਕੁਚਲਿਆ, ਇੱਕ ਦੀ ਹਾਲਤ ਗੰਭੀਰ

ਭੋਪਾਲ ‘ਚ ਤੇਜ਼ ਰਫ਼ਤਾਰ ਕਾਰ ਨੇ 3 ਦੋਸਤਾਂ ਨੂੰ ਕੁਚਲਿਆ, ਇੱਕ ਦੀ ਹਾਲਤ ਗੰਭੀਰ

Road Accident: ਘਟਨਾ ਸ਼ੁੱਕਰਵਾਰ, 30 ਮਈ ਨੂੰ ਨਿਊ ਮਾਰਕੀਟ ਵਿੱਚ ਪੰਚਾਨਨ ਬਿਲਡਿੰਗ ਨੇੜੇ ਵਾਪਰੀ। ਹਾਦਸੇ ਦੀ ਵੀਡੀਓ ਐਤਵਾਰ ਨੂੰ ਸਾਹਮਣੇ ਆਈ। Bhopal Car Accident: ਭੋਪਾਲ ‘ਚ ਤੇਜ਼ ਰਫ਼ਤਾਰ ਕਾਰ ਨੇ 3 ਦੋਸਤਾਂ ਨੂੰ ਕੁਚਲ ਦਿੱਤਾ। ਤਿੰਨੋਂ ਦੋਸਤ ਸੜਕ ਕਿਨਾਰੇ ਨਾਸ਼ਤਾ ਕਰ ਰਹੇ ਸੀ। ਫਿਰ ਗਲਤ ਪਾਸੇ ਤੋਂ ਆ ਰਹੀ ਇੱਕ...