ਵੱਡਾ ਹਾਦਸਾ ਹੋਣ ਤੋਂ ਟਲਿਆ,ਚੇਨਈ ਸਪਾਈਸਜੈੱਟ ਫਲਾਈਟ ਨੇ ਕੀਤੀ ਐਮਰਜੈਂਸੀ ਲੈਂਡਿੰਗ

ਵੱਡਾ ਹਾਦਸਾ ਹੋਣ ਤੋਂ ਟਲਿਆ,ਚੇਨਈ ਸਪਾਈਸਜੈੱਟ ਫਲਾਈਟ ਨੇ ਕੀਤੀ ਐਮਰਜੈਂਸੀ ਲੈਂਡਿੰਗ

SpiceJet flight emergency landing: ਅੱਜ ਯਾਨੀ ਐਤਵਾਰ ਸਵੇਰੇ ਜੈਪੁਰ ਤੋਂ ਚੇਨਈ ਜਾ ਰਹੀ ਇੱਕ ਉਡਾਣ ਦਾ ਅਚਾਨਕ ਟਾਇਰ ਫਟ ਗਿਆ, ਜਿਸ ਕਾਰਨ ਅਧਿਕਾਰੀਆਂ ਨੂੰ ਚੇਨਈ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਸਾਰੇ ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਹਨ ਅਤੇ ਉਹ ਲੈਂਡਿੰਗ ‘ਤੇ ਸੁਰੱਖਿਅਤ ਢੰਗ ਨਾਲ ਉਤਰ...