ਐਸਪੀਐਸ ਓਬਰਾਏ ਬਣੇ ਚਾਂਸਲਰ, ਆਨੰਦਪੁਰ ਸਾਹਿਬ ਵਿੱਚ ਖੁੱਲ੍ਹਣ ਵਾਲੀ ਸਿੱਖਾਂ ਦੀ ਪਹਿਲੀ ਮੁਫ਼ਤ ਪ੍ਰਾਈਵੇਟ ਯੂਨੀਵਰਸਿਟੀ

ਐਸਪੀਐਸ ਓਬਰਾਏ ਬਣੇ ਚਾਂਸਲਰ, ਆਨੰਦਪੁਰ ਸਾਹਿਬ ਵਿੱਚ ਖੁੱਲ੍ਹਣ ਵਾਲੀ ਸਿੱਖਾਂ ਦੀ ਪਹਿਲੀ ਮੁਫ਼ਤ ਪ੍ਰਾਈਵੇਟ ਯੂਨੀਵਰਸਿਟੀ

Punjab News: ਸਰਬੱਤ ਦਾ ਭਲਾ ਟਰੱਸਟ ਦੇ ਸੰਸਥਾਪਕ ਐਸਪੀਐਸ ਓਬਰਾਏ ਨੂੰ ਆਨੰਦਪੁਰ ਸਾਹਿਬ ਵਿੱਚ ਸਥਾਪਤ ਕੀਤੀ ਜਾ ਰਹੀ ਇੱਕ ਨਵੀਂ ਯੂਨੀਵਰਸਿਟੀ ਦਾ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਇਹ ਯੂਨੀਵਰਸਿਟੀ ਕਿਸੇ ਸਿੱਖ ਸੰਗਠਨ ਦੁਆਰਾ ਚਲਾਈ ਜਾਣ ਵਾਲੀ ਪਹਿਲੀ ਅਜਿਹੀ ਨਿੱਜੀ ਯੂਨੀਵਰਸਿਟੀ ਹੋਵੇਗੀ, ਜਿਸ ਵਿੱਚ ਵਿਦਿਆਰਥੀਆਂ ਨੂੰ ਮੁਫ਼ਤ...