ਜਥੇਦਾਰ ਗੜਗੱਜ ਦੀ ਸਿੱਖਾਂ ਨੂੰ ਅਪੀਲ- ‘ਹਰ ਜੋੜਾ ਪੈਦਾ ਕਰੇ ਤਿੰਨ-ਤਿੰਨ ਬੱਚੇ’

ਜਥੇਦਾਰ ਗੜਗੱਜ ਦੀ ਸਿੱਖਾਂ ਨੂੰ ਅਪੀਲ- ‘ਹਰ ਜੋੜਾ ਪੈਦਾ ਕਰੇ ਤਿੰਨ-ਤਿੰਨ ਬੱਚੇ’

Sri Machhiwara Sahib News: ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਪਹੁੰਚੇ ਗਿਆਨੀ ਗੜਗੱਜ ਨੇ ਕਿਹਾ ਕਿ ਸਿੱਖਾਂ ਦੀ ਆਬਾਦੀ ਘੱਟ ਰਹੀ ਹੈ ਜੋ ਬਹੁਤ ਚਿੰਤਾ ਦਾ ਵਿਸ਼ਾ ਹੈ। Akal Takht Sahib Jathedar Giani Gargaj: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖਾਂ ਦੇ ਮਸਲਿਆਂ...