ਰੱਖਿਆ ਮੰਤਰਾਲੇ ਵਲੋਂ ਸ੍ਰੀ ਦਸਮੇਸ਼ ਅਕੈਡਮੀ ਨੂੰ ਸੈਨਿਕ ਸਕੂਲ ਬਣਾਉਣ ਦੀ ਮਿਲੀ ਪ੍ਰਵਾਨਗੀ

ਰੱਖਿਆ ਮੰਤਰਾਲੇ ਵਲੋਂ ਸ੍ਰੀ ਦਸਮੇਸ਼ ਅਕੈਡਮੀ ਨੂੰ ਸੈਨਿਕ ਸਕੂਲ ਬਣਾਉਣ ਦੀ ਮਿਲੀ ਪ੍ਰਵਾਨਗੀ

Punjab News: ਉੱਤਰੀ ਭਾਰਤ ਦੀ ਪ੍ਰਸਿੱਧ ਵਿਦਿਅਕ ਸੰਸਥਾ ਸ੍ਰੀ ਦਸਮੇਸ਼ ਅਕੈਡਮੀ, ਅਨੰਦਪੁਰ ਸਾਹਿਬ ਜਿਹੜੀ ਕਿ ਦਸਮੇਸ਼ ਅਕੈਡਮੀ ਟ੍ਰੱਸਟ ਜਿਸ ਦੇ ਚੈਅਰਮੈਨ ਸੁਰਜੀਤ ਸਿੰਘ ਰੱਖੜਾ, ਸਾਬਕਾ ਕੈਬਨਿਟ ਮੰਤਰੀ ਪੰਜਾਬ ਹਨ ਦੀ ਅਗਵਾਈ ਹੇਠ ਪੰਜਾਬ ਤੇ ਦੇਸ਼ ਦੇ ਵੱਖ-ਵੱਖ ਖਿੱਤਿਆਂ ਵਿੱਚੋਂ ਆਉਂਦੇ ਵਿਦਿਆਰਥੀ ਨੂੰ ਮਿਆਰੀ ਸਿੱਖਿਆ ਪ੍ਰਦਾਨ...