Mohali ਦੇ SSP ਨੇ ਜ਼ੀਰਕਪੁਰ ਦੇ SHO ਨੂੰ ਕੀਤਾ ਮੁਅੱਤਲ , ਐਨਆਰਆਈ ਧੋਖਾਧੜੀ ਦੇ ਕੇਸ ਵਿੱਚ ਕਾਰਵਾਈ ਕਰਨ ਵਿੱਚ ਰਿਹਾ ਅਸਫਲ

Mohali ਦੇ SSP ਨੇ ਜ਼ੀਰਕਪੁਰ ਦੇ SHO ਨੂੰ ਕੀਤਾ ਮੁਅੱਤਲ , ਐਨਆਰਆਈ ਧੋਖਾਧੜੀ ਦੇ ਕੇਸ ਵਿੱਚ ਕਾਰਵਾਈ ਕਰਨ ਵਿੱਚ ਰਿਹਾ ਅਸਫਲ

Mohali News ; ਮੋਹਾਲੀ ਦੇ ਐਸਐਸਪੀ ਡਾਕਟਰ ਦੀਪਕ ਪਾਰੀਕ ਨੇ ਜ਼ੀਰਕਪੁਰ ਦੇ ਐਸਐਚਓ ਜਸਕੰਵਲ ਸਿੰਘ ਸੇਖੋਂ, ਮੁਨਸ਼ੀ (ਹੈੱਡ ਕਾਂਸਟੇਬਲ) ਅਤੇ ਨਾਇਬ ਕੋਰਟ ਨੂੰ ਧਾਰਾ 156 (3) ਦੇ ਤਹਿਤ ਅਦਾਲਤ ਦੁਆਰਾ ਨਿਰਦੇਸ਼ਤ ਜਾਂਚ ‘ਤੇ ਕਾਰਵਾਈ ਕਰਨ ਵਿੱਚ ਕਥਿਤ ਅਸਫਲਤਾ ਲਈ ਮੁਅੱਤਲ ਕਰ ਦਿੱਤਾ ਹੈ। ਇੰਸਪੈਕਟਰ ਗਗਨਦੀਪ ਸਿੰਘ ਨੂੰ...