RCB ਦੀ ਜਿੱਤ ਦਾ ਜਸ਼ਨ ਮਾਤਮ ‘ਚ ਬਦਲਿਆ, ਚਿੰਨਾਸਵਾਮੀ ਸਟੇਡੀਅਮ ‘ਚ ਭਗਦੜ, ਹੁਣ ਤੱਕ 11 ਦੀ ਮੌਤ

RCB ਦੀ ਜਿੱਤ ਦਾ ਜਸ਼ਨ ਮਾਤਮ ‘ਚ ਬਦਲਿਆ, ਚਿੰਨਾਸਵਾਮੀ ਸਟੇਡੀਅਮ ‘ਚ ਭਗਦੜ, ਹੁਣ ਤੱਕ 11 ਦੀ ਮੌਤ

Victory Parade of Royal Challengers Bangalore: ਰਾਇਲ ਚੈਲੇਂਜਰਜ਼ ਬੰਗਲੌਰ ਦੀ ਵਿਕਟਰੀ ਪਰੇਡ ਦੌਰਾਨ, ਚਿੰਨਾਸਵਾਮੀ ਸਟੇਡੀਅਮ ਨੇੜੇ ਅਚਾਨਕ ਭਗਦੜ ਮਚ ਗਈ। ਇਸ ਹਾਦਸੇ ਵਿੱਚ 11 ਲੋਕਾਂ ਦੀ ਮੌਤ ਦੀ ਖ਼ਬਰ ਹੈ। RCB Victory Parade Stampede: ਬੰਗਲੌਰ ਵਿੱਚ ਵਿਕਟਰੀ ਪਰੇਡ ਦੌਰਾਨ ਚਿੰਨਾਸਵਾਮੀ ਸਟੇਡੀਅਮ ਨੇੜੇ ਭਗਦੜ ਮਚ ਗਈ।...