ਕੰਗਨਾ ਰਣੌਤ ਦਾ ਮੰਡੀ ਹੜ੍ਹ ਪੀੜਤਾਂ ‘ਤੇ ਵਿਵਾਦਿਤ ਬਿਆਨ; ਹੜ੍ਹ ਪੀੜਤਾਂ ਨੂੰ ਭੂਚਾਲ ਦਾ ਦੱਸਿਆ ਸ਼ਿਕਾਰ

ਕੰਗਨਾ ਰਣੌਤ ਦਾ ਮੰਡੀ ਹੜ੍ਹ ਪੀੜਤਾਂ ‘ਤੇ ਵਿਵਾਦਿਤ ਬਿਆਨ; ਹੜ੍ਹ ਪੀੜਤਾਂ ਨੂੰ ਭੂਚਾਲ ਦਾ ਦੱਸਿਆ ਸ਼ਿਕਾਰ

Kangana Ranaut Statement Mandi Flood Earthquake Controversy; ਮੰਡੀ ਦੀ ਸੰਸਦ ਮੈਂਬਰ ਕੰਗਨਾ ਰਣੌਤ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਕੰਗਨਾ ਨੇ ਮੰਡੀ ਦੇ ਹੜ੍ਹ ਪੀੜਤਾਂ ਨੂੰ ਭੂਚਾਲ ਦਾ ਸ਼ਿਕਾਰ ਦੱਸਿਆ, ਜਿਸ ਤੋਂ ਬਾਅਦ ਉਨ੍ਹਾਂ ਦਾ ਇਹ ਬਿਆਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਕੰਗਨਾ ਨੇ ਦਿੱਲੀ...