ਖਾਲਿਸਤਾਨੀ ਪੰਨੂ ਦਾ ਕਰੀਬੀ ਸਾਥੀ ਰੇਸ਼ਮ ਸਿੰਘ ਗ੍ਰਿਫ਼ਤਾਰ, ਪੁਲਿਸ 6 ਸਾਲਾਂ ਦੇ ਰਿਕਾਰਡ ਦੀ ਕਰੇਗੀ ਜਾਂਚ

ਖਾਲਿਸਤਾਨੀ ਪੰਨੂ ਦਾ ਕਰੀਬੀ ਸਾਥੀ ਰੇਸ਼ਮ ਸਿੰਘ ਗ੍ਰਿਫ਼ਤਾਰ, ਪੁਲਿਸ 6 ਸਾਲਾਂ ਦੇ ਰਿਕਾਰਡ ਦੀ ਕਰੇਗੀ ਜਾਂਚ

Mohali Khalistani arrested;ਮੋਹਾਲੀ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਪਾਬੰਦੀਸ਼ੁਦਾ ਸੰਗਠਨ ‘ਸਿੱਖਸ ਫਾਰ ਜਸਟਿਸ’ (SFJ) ਦੇ ਮੁੱਖ ਸੰਚਾਲਕ ਅਤੇ ਅਮਰੀਕਾ ਸਥਿਤ SFJ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਰੀਬੀ ਸਾਥੀ ਰੇਸ਼ਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰੇਸ਼ਮ ਸਿੰਘ ਨੂੰ ਫਿਲੌਰ ਵਿੱਚ ਡਾ....