Haryana: ਜੀਂਦ ਵਿੱਚ ਕਾਲਜ ਦੇ ਗੇਟ ‘ਤੇ ਵਿਦਿਆਰਥੀ ਸਮੂਹਾਂ ਵਿੱਚ ਹੋਈ ਝੜਪ

Haryana: ਜੀਂਦ ਵਿੱਚ ਕਾਲਜ ਦੇ ਗੇਟ ‘ਤੇ ਵਿਦਿਆਰਥੀ ਸਮੂਹਾਂ ਵਿੱਚ ਹੋਈ ਝੜਪ

Haryana News: ਜੀਂਦ ਦੇ ਸਰਕਾਰੀ ਕਾਲਜ ਦੇ ਬਾਹਰ ਦੋ ਵਿਦਿਆਰਥੀ ਗੁੱਟਾਂ ਵਿੱਚ ਝੜਪ ਹੋ ਗਈ। ਦੋਵਾਂ ਗੁੱਟਾਂ ਵੱਲੋਂ ਡੰਡਿਆਂ ਅਤੇ ਕੁਹਾੜੀਆਂ ਦੀ ਵਰਤੋਂ ਕੀਤੀ ਗਈ। ਇਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ। ਲੜਾਈ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਿਵਲ ਲਾਈਨ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਬਦਮਾਸ਼ਾਂ...