ਭਾਰਤ ‘ਤੇ 50% Tariff ਲਗਾਉਣ ਤੋਂ ਪਹਿਲਾਂ ਸਟਾਕ ਮਾਰਕੀਟ ਕਰੈਸ਼ ਹੋਇਆ, Sensex 600 ਅੰਕਾਂ ਤੋਂ ਵੱਧ ਡਿੱਗਿਆ

ਭਾਰਤ ‘ਤੇ 50% Tariff ਲਗਾਉਣ ਤੋਂ ਪਹਿਲਾਂ ਸਟਾਕ ਮਾਰਕੀਟ ਕਰੈਸ਼ ਹੋਇਆ, Sensex 600 ਅੰਕਾਂ ਤੋਂ ਵੱਧ ਡਿੱਗਿਆ

Stock Market News: ਅਮਰੀਕਾ ਵੱਲੋਂ ਭਾਰਤ ‘ਤੇ 50 ਪ੍ਰਤੀਸ਼ਤ ਟੈਰਿਫ ਲਗਾਉਣ ਤੋਂ ਇੱਕ ਦਿਨ ਪਹਿਲਾਂ, ਘਰੇਲੂ ਸਟਾਕ ਮਾਰਕੀਟ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਗੱਲਬਾਤ ਦੀ ਅਸਫਲਤਾ ਤੋਂ ਬਾਅਦ, 27 ਅਪ੍ਰੈਲ ਤੋਂ ਨਵੀਆਂ ਟੈਰਿਫ ਦਰਾਂ ਲਾਗੂ ਹੋਣਗੀਆਂ। ਹਫ਼ਤੇ ਦੇ ਦੂਜੇ ਕਾਰੋਬਾਰੀ...