Breaking News: London ‘ਚ ਪੰਜਾਬੀ ਸਿੰਗਰ Sunanda sharma ਦਾ ਸਮਾਨ ਚੋਰੀ

Breaking News: London ‘ਚ ਪੰਜਾਬੀ ਸਿੰਗਰ Sunanda sharma ਦਾ ਸਮਾਨ ਚੋਰੀ

ਪੰਜਾਬੀ ਸਿੰਗਰ Sunanda sharma ਜੋ ਅੱਜ ਕੱਲ੍ਹ London ਗਏ ਨੇ parking ਵਿੱਚ ਖੜੀ ਗੱਡੀ ਦੇ ਸ਼ੀਸ਼ੇ ਤੋੜ ਕੇ ਉੱਨਾਂ ਦੇ Lv ਦੇ bag ਤੇ ਹੋਰ ਸਮਾਨ ਵੀ ਲੈ ਗਏ ਜਿਸ ਦੀ video Sunanda ਨੇ ਆਪਣੇ social media ਤੇ ਸ਼ੇਅਰ ਕੀਤੀ । Sunanda sharma ਜੋ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ, ਉਹ ਨਿਰਮਾਤਾ ਪਿੰਕੀ...