Punjab ‘ਚ ਨਸ਼ਿਆਂ ‘ਤੇ ਦੋਹਰਾ ਹਮਲਾ, CM ਮਾਨ ਨੂੰ ਰਾਜਪਾਲ ਦਾ ਸਮਰਥਨ

Punjab ‘ਚ ਨਸ਼ਿਆਂ ‘ਤੇ ਦੋਹਰਾ ਹਮਲਾ, CM ਮਾਨ ਨੂੰ ਰਾਜਪਾਲ ਦਾ ਸਮਰਥਨ

Punjab, Governor supports CM Mann ; ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ 3 ਅਪ੍ਰੈਲ 2025 ਤੋਂ 8 ਅਪ੍ਰੈਲ 2025 ਤੱਕ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਨਸ਼ਿਆਂ ਦੇ ਵੱਧ ਰਹੇ ਪ੍ਰਸਾਰ ਨੂੰ ਰੋਕਣ ਦੇ ਉਦੇਸ਼ ਨਾਲ ਪੈਦਲ ਮਾਰਚ ਕਰਨਗੇ। ਇਹ ਯਾਤਰਾ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਦੇ ਜਲਿਆਂਵਾਲਾ...