ਪੁਲਿਸ ਵਾਹਨ ਨਾਲ ਟਕਰ ਵਿੱਚ ਦੋ ਨੌਜਵਾਨਾਂ ਦੀ ਮੌਕੇ ‘ਤੇ ਮੌਤ, ਰੇਸ ਲਗਾਉਣ ਦੀ ਕੋਸ਼ਿਸ਼ ਬਣੀ ਮੌਤ ਦਾ ਕਾਰਨ

ਪੁਲਿਸ ਵਾਹਨ ਨਾਲ ਟਕਰ ਵਿੱਚ ਦੋ ਨੌਜਵਾਨਾਂ ਦੀ ਮੌਕੇ ‘ਤੇ ਮੌਤ, ਰੇਸ ਲਗਾਉਣ ਦੀ ਕੋਸ਼ਿਸ਼ ਬਣੀ ਮੌਤ ਦਾ ਕਾਰਨ

Punjab Road Accident: ਅੱਜ ਦੁਪਹਿਰ ਤਰਨਤਾਰਨ-ਝਾਬਲ ਰੋਡ ‘ਤੇ ਕੋਟ ਧਰਮ ਚੰਦ ਪਿੰਡ ਦੇ ਨੇੜੇ ਇੱਕ ਦੁਖਦਾਈ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਪੰਜਾਬ ਪੁਲਿਸ ਦੇ ਗਸ਼ਤੀ ਵਾਹਨ ਨਾਲ ਹੋਈ ਟਕਰ ਕਾਰਨ ਵਾਪਰਿਆ। ਕਿਵੇਂ ਵਾਪਰਿਆ ਹਾਦਸਾ? ਝਾਬਲ ਪੁਲਿਸ ਦੇ ਡਿਊਟੀ ਅਧਿਕਾਰੀ...