75 ਸਾਲਾਂ ਵਿਚ ਜੋ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨਹੀਂ ਕਰ ਸਕੀ, ਉਹ ਹੁਣ ਆਪ ਸਰਕਾਰ ਨੇ ਕਰਕੇ ਦਿਖਾਇਆ – ਹਰਜੋਤ ਬੈਂਸ 

75 ਸਾਲਾਂ ਵਿਚ ਜੋ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨਹੀਂ ਕਰ ਸਕੀ, ਉਹ ਹੁਣ ਆਪ ਸਰਕਾਰ ਨੇ ਕਰਕੇ ਦਿਖਾਇਆ – ਹਰਜੋਤ ਬੈਂਸ 

Punjab Education Minister Harjot Singh Bains: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਰੋਧੀ ਪਾਰਟੀਆਂ ‘ਤੇ  ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੇ ਯਤਨਾਂ ਦੀ ਆਲੋਚਨਾ ਕਰਨ ਲਈ ਸਵਾਲ ਚੁੱਕੇ ਹਨ।  ‘ਆਪ’ ਸਰਕਾਰ ਨੂੰ ਵਿਰਾਸਤ ਵਿੱਚ ਮਿਲੇ...