ਸੜਕਾਂ ‘ਤੇ ਕਾਰ ਵਾਲਿਆਂ ਦੀ ਗੁੰਡਾਗਰਦੀ, ਕੀਤੇ ਖ਼ਤਰਨਾਕ ਸਟੰਟ, ਕਾਰ ਦੇ ਅੱਗੇ ਲੱਗਿਆ ਸੀ ਭਾਜਪਾ ਦਾ ਝੰਡਾ, ਪੁਲਿਸ ਨੇ ਕੱਟਿਆ 1.2 ਲੱਖ ਦਾ ਚਲਾਨ

ਸੜਕਾਂ ‘ਤੇ ਕਾਰ ਵਾਲਿਆਂ ਦੀ ਗੁੰਡਾਗਰਦੀ, ਕੀਤੇ ਖ਼ਤਰਨਾਕ ਸਟੰਟ, ਕਾਰ ਦੇ ਅੱਗੇ ਲੱਗਿਆ ਸੀ ਭਾਜਪਾ ਦਾ ਝੰਡਾ, ਪੁਲਿਸ ਨੇ ਕੱਟਿਆ 1.2 ਲੱਖ ਦਾ ਚਲਾਨ

Dangerous Stunts on Roads: ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ‘ਚ ਨਾਲੇਜ ਪਾਰਕ ਇਲਾਕੇ ਦੇ ਨੇੜੇ, ਕੁਝ ਨੌਜਵਾਨਾਂ ਨੂੰ ਆਪਣੀਆਂ ਕਾਰਾਂ ਨਾਲ ਸੜਕ ‘ਤੇ ਸਟੰਟ ਕਰਨ ਦੀ ਭਾਰੀ ਕੀਮਤ ਚੁਕਾਉਣੀ ਪਈ, ਵੀਡੀਓ ਵਾਇਰਲ ਹੋਣ ਤੋਂ ਬਾਅਦ, ਪੁਲਿਸ ਨੇ ਭਾਰੀ ਚਲਾਨ ਜਾਰੀ ਕੀਤਾ। Car Stunt in Greater Noida: ਅੱਜ ਦੀ...