NCR ਵਿੱਚ ਘਰ ਖਰੀਦਦਾਰਾਂ ਨਾਲ ਧੋਖਾਧੜੀ ਕਰਨ ਵਾਲੇ ਬਿਲਡਰਾਂ ‘ਤੇ ਸਖ਼ਤੀ, CBI ਨੇ 47 ਥਾਵਾਂ ‘ਤੇ ਮਾਰੀ Raid

NCR ਵਿੱਚ ਘਰ ਖਰੀਦਦਾਰਾਂ ਨਾਲ ਧੋਖਾਧੜੀ ਕਰਨ ਵਾਲੇ ਬਿਲਡਰਾਂ ‘ਤੇ ਸਖ਼ਤੀ, CBI ਨੇ 47 ਥਾਵਾਂ ‘ਤੇ ਮਾਰੀ Raid

NCR builders scam: ਸੀਬੀਆਈ ਨੇ ਉਨ੍ਹਾਂ ਬਿਲਡਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਘਰ ਖਰੀਦਣ ਦਾ ਸੁਪਨਾ ਲੈ ਕੇ ਹਜ਼ਾਰਾਂ ਲੋਕਾਂ ਨਾਲ ਧੋਖਾਧੜੀ ਕੀਤੀ। ਇਸ ਪੂਰੇ ਘੁਟਾਲੇ ਵਿੱਚ ਕੁਝ ਵਿੱਤੀ ਸੰਸਥਾਵਾਂ ਦੇ ਬਿਲਡਰਾਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਸਾਹਮਣੇ ਆਈ ਹੈ। ਸੁਪਰੀਮ ਕੋਰਟ ਦੇ...