Box office Collection ‘chhaava’ ਨੂੰ ਸਿਨੇਮਾਘਰਾਂ ‘ਚ ਆਏ ਹੋਏ ਡੇਢ ਮਹੀਨਾ ਸੱਤਵੇਂ ਐਤਵਾਰ ਨੂੰ ਵੀ ਕਰੋੜਾਂ ‘ਚ ਹੋਈ ਕਮਾਈ

Box office Collection ‘chhaava’ ਨੂੰ ਸਿਨੇਮਾਘਰਾਂ ‘ਚ ਆਏ ਹੋਏ ਡੇਢ ਮਹੀਨਾ ਸੱਤਵੇਂ ਐਤਵਾਰ ਨੂੰ ਵੀ ਕਰੋੜਾਂ ‘ਚ ਹੋਈ ਕਮਾਈ

Chhaava Box office Collection ; ਵਿੱਕੀ ਕੌਸ਼ਲ ਸਟਾਰਰ ਫਿਲਮ ‘ਛਾਵਾਂ’ ਨੂੰ ਸਿਨੇਮਾਘਰਾਂ ‘ਚ ਆਏ ਡੇਢ ਮਹੀਨਾ ਹੋ ਗਿਆ ਹੈ ਪਰ ਇਹ ਫਿਲਮ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ 45 ਦਿਨਾਂ ਬਾਅਦ ਵੀ ਇਹ ਫਿਲਮ ਕਰੋੜਾਂ ਦੀ ਕਮਾਈ ਕਰ ਰਹੀ ਹੈ। ਇੱਥੋਂ ਤੱਕ ਕਿ ਸਲਮਾਨ ਖਾਨ...