ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਨੇ ਪਾਣੀ ‘ਚ ਮਾਰੀ ਛਾਲ ! ਭਾਲ ਜਾਰੀ

ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਨੇ ਪਾਣੀ ‘ਚ ਮਾਰੀ ਛਾਲ ! ਭਾਲ ਜਾਰੀ

Suicide;ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਕਾਲੀ ਵੇਈਂ ਨਦੀ ਚ ਇੱਕ 24 ਸਾਲਾ ਨੌਜਵਾਨ ਦੇ ਡੁੱਬ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ, ਹਾਲਾਂਕਿ ਮੌਕੇ ਤੇ ਮੌਜੂਦ ਚਸ਼ਦੀਦ ਨੇ ਉਸ ਨੂੰ ਡੁੱਬਦਿਆਂ ਦੇਖਿਆ ਨਹੀਂ ਦੇਖਿਆ ਹੈ। ਪਰ ਛਲਾਗ ਲਗਾਉਣ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਝੁੱਗੀਆਂ ਬੰਧੂ ਸੁਲਤਾਨਪੁਰ...
ਕੈਥਲ ‘ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਮਾਂ ਨੇ ਦੋ ਧੀਆਂ ਸਮੇਤ ਨਿਗਲਿਆ ਜ਼ਹਿਰ

ਕੈਥਲ ‘ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਮਾਂ ਨੇ ਦੋ ਧੀਆਂ ਸਮੇਤ ਨਿਗਲਿਆ ਜ਼ਹਿਰ

Kaithal News: ਖੁਦਕੁਸ਼ੀ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। Mother and her Two Daughters Committed Suicide: ਕੈਥਲ ਦੇ ਪੁੰਡਰੀ ਦੇ ਪਿੰਡ ਬਕਾਲ ਵਿੱਚ, ਇੱਕ ਮਾਂ ਅਤੇ ਉਸ ਦੀਆਂ ਦੋ ਧੀਆਂ ਨੇ ਆਪਣੇ ਘਰ ਵਿੱਚ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ।...
Greater Noida: ਗੌਰ ਸਿਟੀ ਸੈਂਟਰ ਦੀ 16ਵੀਂ ਮੰਜ਼ਿਲ ਤੋਂ ਨੌਜਵਾਨ ਨੇ ਮਾਰੀ ਛਾਲ

Greater Noida: ਗੌਰ ਸਿਟੀ ਸੈਂਟਰ ਦੀ 16ਵੀਂ ਮੰਜ਼ਿਲ ਤੋਂ ਨੌਜਵਾਨ ਨੇ ਮਾਰੀ ਛਾਲ

Greater Noida Incident: ਵੀਰਵਾਰ ਨੂੰ ਗ੍ਰੇਟਰ ਨੋਇਡਾ ਦੇ ਬਿਸਰਖ ਕੋਤਵਾਲੀ ਇਲਾਕੇ ਵਿੱਚ ਗੌਰ ਸਿਟੀ ਸੈਂਟਰ ਸਟੂਡੀਓ ਅਪਾਰਟਮੈਂਟ ਦੀ 16ਵੀਂ ਮੰਜ਼ਿਲ ਦੀ ਛੱਤ (ਟੈਰੇਸ ਏਰੀਆ) ਤੋਂ ਇੱਕ ਨੌਜਵਾਨ ਨੇ ਛਾਲ ਮਾਰ ਦਿੱਤੀ। ਉਹ ਸਿੱਧਾ ਤੀਜੀ ਮੰਜ਼ਿਲ ਦੀ ਬਾਲਕੋਨੀ ‘ਤੇ ਡਿੱਗ ਪਿਆ ਅਤੇ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਤੁਰੰਤ ਮੌਕੇ...
Suicide cases in Kota: ਕੋਟਾ ਵਿੱਚ ਹਰ ਸਾਲ ਇੰਨੇ ਸਾਰੇ ਵਿਦਿਆਰਥੀ ਕਿਉਂ ਕਰਦੇ ਖੁਦਕੁਸ਼ੀ ? ਸੁਪਰੀਮ ਕੋਰਟ ਨੇ ਰਾਜਸਥਾਨ ਸਰਕਾਰ ਤੋਂ ਮੰਗਿਆ ਜਵਾਬ

Suicide cases in Kota: ਕੋਟਾ ਵਿੱਚ ਹਰ ਸਾਲ ਇੰਨੇ ਸਾਰੇ ਵਿਦਿਆਰਥੀ ਕਿਉਂ ਕਰਦੇ ਖੁਦਕੁਸ਼ੀ ? ਸੁਪਰੀਮ ਕੋਰਟ ਨੇ ਰਾਜਸਥਾਨ ਸਰਕਾਰ ਤੋਂ ਮੰਗਿਆ ਜਵਾਬ

Suicide cases in Kota: ਵਿਦਿਆਰਥੀ ਖੁਦਕੁਸ਼ੀ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ, ਸੁਪਰੀਮ ਕੋਰਟ ਨੇ ਕੋਟਾ ਵਿੱਚ ਵਿਦਿਆਰਥੀ ਖੁਦਕੁਸ਼ੀਆਂ ਦੇ ਮਾਮਲਿਆਂ ਨੂੰ ਵੀ ਗੰਭੀਰ ਕਰਾਰ ਦਿੱਤਾ ਅਤੇ ਰਾਜਸਥਾਨ ਸਰਕਾਰ ਨੂੰ ਫਟਕਾਰ ਲਗਾਈ। ਸੁਪਰੀਮ ਕੋਰਟ ਵਿੱਚ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ...
ਪੁੱਤਰ ਦੀ ਲਾਸ਼ ਦੇਖ ਕੇ ਮਾਂ ਹੋਈ ਬੇਹੋਸ਼,ਮੋਬਾਈਲ ਦੀ ਮੰਗ ਪੂਰੀ ਨਾ ਹੋਣ ਤੇ ਚੁੱਕਿਆ ਖ਼ੌਫ਼ਨਾਕ ਕਦਮ

ਪੁੱਤਰ ਦੀ ਲਾਸ਼ ਦੇਖ ਕੇ ਮਾਂ ਹੋਈ ਬੇਹੋਸ਼,ਮੋਬਾਈਲ ਦੀ ਮੰਗ ਪੂਰੀ ਨਾ ਹੋਣ ਤੇ ਚੁੱਕਿਆ ਖ਼ੌਫ਼ਨਾਕ ਕਦਮ

Crime News;ਮੋਬਾਈਲ ਬਣਿਆ ਮੌਤ ਦਾ ਕਾਰਨ, ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਪੁੱਤਰ ਦੀ ਲਾਸ਼ ਦੇਖ ਕੇ ਮਾਂ ਬੇਹੋਸ਼ ਹੋ ਗਈ। ਕੋਈ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਕਿ ਕੋਈ ਬੱਚਾ ਮੋਬਾਈਲ ਨਾ ਮਿਲਣ ‘ਤੇ ਖੁਦਕੁਸ਼ੀ ਵਰਗਾ ਕਦਮ ਚੁੱਕ ਸਕਦਾ ਹੈ। ਰੇਵਾੜੀ ਦੇ ਚੌਧਰੀਵਾੜਾ ਮੁਹੱਲਾ ਦੇ ਰਹਿਣ ਵਾਲੇ 12 ਸਾਲਾ ਛੇਵੀਂ...