ਮੈਨੂੰ ਨੋਟਿਸ ਬਾਰੇ ਮੀਡੀਆ ਤੋਂ ਪਤਾ ਲੱਗਾ, 144 ਗੱਡੀਆਂ ਦੀ ਖਰੀਦ ‘ਚ ਘੋਟਾਲੇ ਦੀ ਜਾਂਚ ਕਰਵਾਉਂਗਾ, CM ਦੇ OSD ਵਲੋਂ ਭੇਜੇ ਮਾਣਹਾਨੀ ਨੋਟਿਸ ‘ਤੇ ਬੋਲੇ ਖਹਿਰਾ

ਮੈਨੂੰ ਨੋਟਿਸ ਬਾਰੇ ਮੀਡੀਆ ਤੋਂ ਪਤਾ ਲੱਗਾ, 144 ਗੱਡੀਆਂ ਦੀ ਖਰੀਦ ‘ਚ ਘੋਟਾਲੇ ਦੀ ਜਾਂਚ ਕਰਵਾਉਂਗਾ, CM ਦੇ OSD ਵਲੋਂ ਭੇਜੇ ਮਾਣਹਾਨੀ ਨੋਟਿਸ ‘ਤੇ ਬੋਲੇ ਖਹਿਰਾ

Punjab News: ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਨਾਲ ਵਿਵਾਦ ਵਧਦਾ ਹੀ ਜਾ ਰਿਹਾ ਹੈ। ਜਿੱਥੇ ਪਿਛਲੇ ਦਿਨੀਂ CM ਮਾਨ ਦੇ OSD ਰਾਜਬੀਰ ਸਿੰਘ ਨੇ ਸੁਖਪਾਲ ਖਹਿਰਾ ‘ਤੇ ਮਾਣਹਾਨੀ ਦਾ ਕੇਸ ਠੋਕਿਆ ਹੈ। ਇਸ ਤੋਂ ਬਾਅਦ ਅੱਜ ਸੁਖਪਾਲ ਖਹਿਰਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸੁਖਪਾਲ...