ਪੁਲਿਸ ਨੇ ਭਾਜਪਾ ਮੁਖੀ ਕਾਫਲੇ ਨੂੰ ਰੋਕਿਆ, ਵਰਕਰਾਂ ਸਮੇਤ ਧਰਨੇ ‘ਤੇ ਬੈਠੇ ਜਾਖੜ

ਪੁਲਿਸ ਨੇ ਭਾਜਪਾ ਮੁਖੀ ਕਾਫਲੇ ਨੂੰ ਰੋਕਿਆ, ਵਰਕਰਾਂ ਸਮੇਤ ਧਰਨੇ ‘ਤੇ ਬੈਠੇ ਜਾਖੜ

Police stopped BJP chief’ sunil Jakhar; ਪੰਜਾਬ ਦੇ ਅਬੋਹਰ ਵਿੱਚ ਸ਼ੁੱਕਰਵਾਰ ਸਵੇਰੇ ਕਰੀਬ 10:30 ਵਜੇ ਪੁਲਿਸ ਨੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਕਾਫਲੇ ਨੂੰ ਰੋਕ ਲਿਆ, ਜਿਸ ਤੋਂ ਬਾਅਦ ਸੁਨੀਲ ਜਾਖੜ ਅਤੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਸਮੇਤ ਸੈਂਕੜੇ ਭਾਜਪਾ ਵਰਕਰ ਅਤੇ ਨੇਤਾ ਸੜਕ ‘ਤੇ...