Entertainment News: ਸੁਨੀਤਾ ਨੇ ਆਪਣੇ ਨਾਮ ਤੋਂ ਹਟਾਇਆ ਗੋਵਿੰਦਾ ਦਾ ਨਾਮ ;ਤਲਾਕ ਦੀਆਂ ਚਰਚਾਵਾਂ ਸ਼ੁਰੂ

Entertainment News: ਸੁਨੀਤਾ ਨੇ ਆਪਣੇ ਨਾਮ ਤੋਂ ਹਟਾਇਆ ਗੋਵਿੰਦਾ ਦਾ ਨਾਮ ;ਤਲਾਕ ਦੀਆਂ ਚਰਚਾਵਾਂ ਸ਼ੁਰੂ

Entertainment News: 90 ਦੇ ਦਹਾਕੇ ਦੇ ਸੁਪਰਸਟਾਰ ਗੋਵਿੰਦਾ ਪਿਛਲੇ ਕੁਝ ਸਮੇਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਗੋਵਿੰਦਾ ਦੀ ਪਤਨੀ ਨੇ ਕੁਝ ਮਹੀਨੇ ਪਹਿਲਾਂ ਖੁਲਾਸਾ ਕੀਤਾ ਸੀ ਕਿ ਉਹ ਸੁਪਰਸਟਾਰ ਤੋਂ ਵੱਖ ਰਹਿ ਰਹੀ ਹੈ। ਉਨ੍ਹਾਂ ਦੇ ਇਸ ਖੁਲਾਸੇ ਤੋਂ ਬਾਅਦ, ਚਰਚਾ ਸੀ ਕਿ 61 ਸਾਲਾ ਗੋਵਿੰਦਾ ਅਤੇ...