Wednesday, August 13, 2025
ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਦੀ ਮੌਤ, ਪੋਲੋ ਖੇਡਦੇ ਸਮੇਂ ਆਇਆ ਹਾਰਟ ਅਟੈਕ, ਅਹਿਮਦਾਬਾਦ ਪਲੇਨ ਕ੍ਰੈਸ਼ ‘ਤੇ ਕੀਤੀ ਸੀ ਭਾਵੁਕ ਪੋਸਟ

ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਦੀ ਮੌਤ, ਪੋਲੋ ਖੇਡਦੇ ਸਮੇਂ ਆਇਆ ਹਾਰਟ ਅਟੈਕ, ਅਹਿਮਦਾਬਾਦ ਪਲੇਨ ਕ੍ਰੈਸ਼ ‘ਤੇ ਕੀਤੀ ਸੀ ਭਾਵੁਕ ਪੋਸਟ

Sunjay Kapur Dies: ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਦੀ ਯੂਕੇ ‘ਚ ਮੌਤ ਹੋ ਗਈ ਹੈ। ਸੰਜੇ ਕਪੂਰ ਆਪਣੇ ਆਖਰੀ ਦਿਨਾਂ ਵਿੱਚ ਪੋਲੋ ਖੇਡ ਰਹੇ ਸੀ, ਜਦੋਂ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ। Karisma Kapoor’s Ex-Husband Died: ਬਾਲੀਵੁੱਡ ਐਕਟਰਸ ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਦੀ ਯੂਕੇ ਵਿੱਚ ਮੌਤ ਹੋ ਗਈ...