ਚੰਡੀਗੜ੍ਹ ਪੀਜੀਆਈ ਤੋਂ ਡਾਕਟਰਾਂ-ਨਰਸਿੰਗ ਸਟਾਫ ਦੀ ਟੀਮ ਜੰਮੂ-ਕਸ਼ਮੀਰ ਲਈ ਰਵਾਨਾ

ਚੰਡੀਗੜ੍ਹ ਪੀਜੀਆਈ ਤੋਂ ਡਾਕਟਰਾਂ-ਨਰਸਿੰਗ ਸਟਾਫ ਦੀ ਟੀਮ ਜੰਮੂ-ਕਸ਼ਮੀਰ ਲਈ ਰਵਾਨਾ

Punjab News: ਭਾਰਤ-ਪਾਕਿਸਤਾਨ ਤਣਾਅ ਤੋਂ ਬਾਅਦ ਦੇਸ਼ ਵਿੱਚ ਐਮਰਜੈਂਸੀ ਸਥਿਤੀ ਦੇ ਵਿਚਕਾਰ, ਪੀਜੀਆਈ ਚੰਡੀਗੜ੍ਹ ਨੇ ਇੱਕ ਵੱਡਾ ਕਦਮ ਚੁੱਕਿਆ ਹੈ ਅਤੇ ਆਪਣੀ ਮੈਡੀਕਲ ਟੀਮ ਜੰਮੂ-ਕਸ਼ਮੀਰ ਭੇਜ ਦਿੱਤੀ ਹੈ। ਟੀਮ ਵਿੱਚ ਡਾਕਟਰ ਨਰਸਿੰਗ ਅਧਿਕਾਰੀ ਅਤੇ ਟਰਾਂਸਪੋਰਟ ਸਹਾਇਤਾ ਸਟਾਫ ਸ਼ਾਮਲ ਹਨ। ਇਹ ਟੀਮ ਜ਼ਖਮੀਆਂ ਦੀ ਮਦਦ ਕਰਨ ਅਤੇ...