Viral video ; ਨੈਸ਼ਨਲ ਪਾਰਕ ਦੇ 5 ਚੀਤਿਆਂ ਨੂੰ ਪਾਣੀ ਪਿਲਾਉਂਦਾ ਦੇਖਿਆ ਆਦਮੀ, ਹੈਰਾਨ ਰਹਿ ਜਾਵੋਗੇ

Viral video ; ਨੈਸ਼ਨਲ ਪਾਰਕ ਦੇ 5 ਚੀਤਿਆਂ ਨੂੰ ਪਾਣੀ ਪਿਲਾਉਂਦਾ ਦੇਖਿਆ ਆਦਮੀ, ਹੈਰਾਨ ਰਹਿ ਜਾਵੋਗੇ

Viral video ; ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਕੁਨੋ ਨੈਸ਼ਨਲ ਪਾਰਕ (ਕੇਐਨਪੀ) ਦੇ ਨੇੜੇ ਇੱਕ ਪਿੰਡ ਦਾ ਹੈ, ਜਿੱਥੇ ਇੱਕ ਵਿਅਕਤੀ ਚੀਤੇ ਨੂੰ ਪਾਣੀ ਪਿਲਾਉਂਦਾ ਦਿਖਾਈ ਦੇ ਰਿਹਾ ਹੈ। ਜਿਸ ਨੇ ਵੀ ਇਸ ਵੀਡੀਓ ਨੂੰ ਦੇਖਿਆ ਉਹ ਹੈਰਾਨ ਰਹਿ ਗਿਆ। ਹਾਲਾਂਕਿ ਪਾਰਕ...