ਨਵੀਂ Alt ਦੀ ਧਮਾਕੇਦਾਰ ਲਾਂਚਿੰਗ , 28 ਕਿਲੋਮੀਟਰ ਮਾਈਲੇਜ ਦੇ ਨਾਲ ADAS ਸੁਰੱਖਿਆ, ਬਸ ਇੰਨੀ ਹੈ ਕੀਮਤ

ਨਵੀਂ Alt ਦੀ ਧਮਾਕੇਦਾਰ ਲਾਂਚਿੰਗ , 28 ਕਿਲੋਮੀਟਰ ਮਾਈਲੇਜ ਦੇ ਨਾਲ ADAS ਸੁਰੱਖਿਆ, ਬਸ ਇੰਨੀ ਹੈ ਕੀਮਤ

2025 Suzuki Alto Facelift; ਮਾਰੂਤੀ ਸੁਜ਼ੂਕੀ ਆਲਟੋ ਨੂੰ ਭਾਰਤੀ ਬਾਜ਼ਾਰ ਵਿੱਚ ਸਭ ਤੋਂ ਸਸਤੀ ਕਾਰ ਮੰਨਿਆ ਜਾਂਦਾ ਹੈ। ਹੁਣ ਸੁਜ਼ੂਕੀ ਨੇ ਆਪਣੀ ਮਸ਼ਹੂਰ ਕਾਰ ਆਲਟੋ ਨੂੰ ਜਾਪਾਨੀ ਬਾਜ਼ਾਰ ਵਿੱਚ ਇੱਕ ਨਵੇਂ ਅਵਤਾਰ ਵਿੱਚ ਪੇਸ਼ ਕੀਤਾ ਹੈ। ਨਵੀਂ ਸੁਜ਼ੂਕੀ ਆਲਟੋ ਨੂੰ ਵੀ ਜਲਦੀ ਹੀ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ ਜਾ ਸਕਦਾ ਹੈ,...