‘ਮੈਂ ਪਾਕਿਸਤਾਨੀ ਫੌਜ ਦਾ ਏਜੰਟ, ਮੁੰਬਈ ਹਮਲੇ ‘ਚ ਸੀ ਸ਼ਾਮਲ, ਤਹੱਵੁਰ ਰਾਣਾ ਨੇ ਕੀਤੇ ਸਨਸਨੀਖੇਜ਼ ਖੁਲਾਸੇ

‘ਮੈਂ ਪਾਕਿਸਤਾਨੀ ਫੌਜ ਦਾ ਏਜੰਟ, ਮੁੰਬਈ ਹਮਲੇ ‘ਚ ਸੀ ਸ਼ਾਮਲ, ਤਹੱਵੁਰ ਰਾਣਾ ਨੇ ਕੀਤੇ ਸਨਸਨੀਖੇਜ਼ ਖੁਲਾਸੇ

Tahawwur Rana Mumbai Attack: ਮੁੰਬਈ ਵਿੱਚ 26/11 ਦੇ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਤਹੱਵੁਰ ਰਾਣਾ ਨੇ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਐਨਆਈਏ ਯਾਨੀ ਕਿ ਰਾਸ਼ਟਰੀ ਜਾਂਚ ਏਜੰਸੀ ਵੱਲੋਂ ਪੁੱਛਗਿੱਛ ਦੌਰਾਨ ਉਸਨੇ ਪਾਕਿਸਤਾਨੀ ਫੌਜ ਦਾ ਵੀ ਨਾਮ ਲਿਆ ਹੈ। ਫਿਲਹਾਲ ਇਸ ਬਾਰੇ ਅਧਿਕਾਰਤ ਤੌਰ...