ਚੰਡੀਗੜ੍ਹ ਵਿੱਚ ਤਿੰਨ ਪੁਲਿਸ ਮੁਲਾਜ਼ਮ ਲਾਈਨ ਹਾਜ਼ਰ, ਸਾਈਬਰ ਠੱਗਾਂ ਤੋਂ ₹1.90 ਲੱਖ ਲੈਣ ਦਾ ਦੋਸ਼

ਚੰਡੀਗੜ੍ਹ ਵਿੱਚ ਤਿੰਨ ਪੁਲਿਸ ਮੁਲਾਜ਼ਮ ਲਾਈਨ ਹਾਜ਼ਰ, ਸਾਈਬਰ ਠੱਗਾਂ ਤੋਂ ₹1.90 ਲੱਖ ਲੈਣ ਦਾ ਦੋਸ਼

ਚੰਡੀਗੜ੍ਹ ਪੁਲਿਸ ਦੇ ਕਾਂਸਟੇਬਲ ਸਤੀਸ਼ ਕੁਮਾਰ, ਕਾਂਸਟੇਬਲ ਵਿਸ਼ਵਜੀਤ ਸਿੰਘ ਅਤੇ ਹੋਮ ਗਾਰਡ ਜਵਾਨ ਦਿਲੀਪ ਨੇਗੀ ਨੂੰ ਡਿਊਟੀ ਤੋਂ ਹਟਾ ਕੇ ਲਾਈਨ ਹਾਜ਼ਰ ਕਰ ਲਿਆ ਹੈ। ਇਲਾਕੇ ਦੇ ਡੀਐਸਪੀ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜੇਕਰ ਉਨ੍ਹਾਂ ਵਿਰੁੱਧ ਹੋਰ ਸਬੂਤ ਮਿਲੇ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।ਦੋਸ਼ ਹੈ ਕਿ ਸਾਈਬਰ ਠੱਗਾਂ ਨੂੰ...