ਮੰਡੀ ਗੋਬਿੰਦਗੜ੍ਹ ਦੇ ਤਲਵਾੜਾ ਬਿਜਲੀ ਗ੍ਰਿਡ ‘ਚ ਲੱਗੀ ਭਿਆਨਕ ਅੱਗ, ਚਾਰ ਟਰਾਂਸਫਾਰਮ ਬੁਰੀ ਤਰ੍ਹਾਂ ਸੜੇ, ਇਲਾਕੇ ਵਿੱਚ ਬਿਜਲੀ ਦੀ ਸਪਲਾਈ ਪ੍ਰਭਾਵਿਤ

ਮੰਡੀ ਗੋਬਿੰਦਗੜ੍ਹ ਦੇ ਤਲਵਾੜਾ ਬਿਜਲੀ ਗ੍ਰਿਡ ‘ਚ ਲੱਗੀ ਭਿਆਨਕ ਅੱਗ, ਚਾਰ ਟਰਾਂਸਫਾਰਮ ਬੁਰੀ ਤਰ੍ਹਾਂ ਸੜੇ, ਇਲਾਕੇ ਵਿੱਚ ਬਿਜਲੀ ਦੀ ਸਪਲਾਈ ਪ੍ਰਭਾਵਿਤ

Fire in Talwara Power Grid: ਮੰਡੀ ਗੋਬਿੰਦਗੜ੍ਹ ਦੇ ਤਲਵਾੜਾ ਰੋਡ ‘ਤੇ ਸਥਿਤ ਬਿਜਲੀ ਗਰਿੱਡ ਵਿੱਚ ਅਚਾਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਬਿਲਜੀ ਗਰਿੱਡ ‘ਚ ਅੱਗ ਲੱਗਣ ਕਾਰਨ ਬਿਜਲੀ ਦੇ ਚਾਰ ਟਰਾਂਸਫਾਰਮਰ ਬੁਰੀ ਤਰ੍ਹਾਂ ਸੜ ਗਏ। ਇਸ ਦੇ ਨਾਲ ਹੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਅੱਗ ਇੰਨੀ ਜ਼ਿਆਦਾ...