ਹੁਸ਼ਿਆਰਪੁਰ ਦੇ ਟਾਂਡਾ ‘ਚ ਐਨਕਾਊਂਟਰ, ਪੁਲਿਸ ਦੀ ਲੁਟੇਰਿਆਂ ਨਾਲ ਮੁਠਭੇੜ

ਹੁਸ਼ਿਆਰਪੁਰ ਦੇ ਟਾਂਡਾ ‘ਚ ਐਨਕਾਊਂਟਰ, ਪੁਲਿਸ ਦੀ ਲੁਟੇਰਿਆਂ ਨਾਲ ਮੁਠਭੇੜ

Punjab Police: ਇਸੇ ਦੌਰਾਨ ਪੁਲਿਸ ਨੂੰ ਦੇਖਕੇ ਲੁਟੇਰਿਆਂ ਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ‘ਤੇ ਜਵਾਬੀ ਕਾਰਵਾਈ ਕਰਦਿਆਂ ਪੁਲਿਸ ਵਲੋਂ ਗੋਲੀਬਾਰੀ ਕੀਤੀ ਗਈ। Encounter in Hoshiarpur: ਹੁਸ਼ਿਆਰਪੁਰ ਦੇ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਰੜਾ ਮੰਡ ‘ਚ ਪੁਲਿਸ ਦੀ ਮੁਠਭੇੜ ਹੋਈ। ਇਸ...