‘ਅਲੱਗ ਹਾਂ ਪਰ ਕਾਮਜੋਰ ਨਹੀਂ’, ਸਿਤਾਰਿਆਂ ਨਾਲ ਸਜੀ ਅਨੁਪਮ ਦੀ ‘ਤਨਵੀਰ: ਦ ਗ੍ਰੇਟ’ ਦਾ ਟ੍ਰੇਲਰ ਰਿਲੀਜ਼

‘ਅਲੱਗ ਹਾਂ ਪਰ ਕਾਮਜੋਰ ਨਹੀਂ’, ਸਿਤਾਰਿਆਂ ਨਾਲ ਸਜੀ ਅਨੁਪਮ ਦੀ ‘ਤਨਵੀਰ: ਦ ਗ੍ਰੇਟ’ ਦਾ ਟ੍ਰੇਲਰ ਰਿਲੀਜ਼

Tanvi The Great Release Date; ਅਨੁਪਮ ਖੇਰ ਦੁਆਰਾ ਨਿਰਦੇਸ਼ਤ ਫਿਲਮ ‘ਤਨਵੀ ਦ ਗ੍ਰੇਟ’ ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਇਹ ਫਿਲਮ ਅਨੁਪਮ ਲਈ ਬਹੁਤ ਖਾਸ ਹੈ। ਪ੍ਰਸ਼ੰਸਕ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ‘ਤਨਵੀ ਦ ਗ੍ਰੇਟ’ ਦਾ ਪ੍ਰੀਮੀਅਰ ਕਾਨਸ ਸਮੇਤ ਕਈ ਵੱਖ-ਵੱਖ ਫਿਲਮ ਫੈਸਟੀਵਲਾਂ...