Trump Tariff War: 2 ਅਪ੍ਰੈਲ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਦਾ ਦਾਅਵਾ,’ਭਾਰਤ ਟੈਰਿਫ ਘਟਾਉਣ ਜਾ ਰਿਹਾ ਹੈ’

Trump Tariff War: 2 ਅਪ੍ਰੈਲ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਦਾ ਦਾਅਵਾ,’ਭਾਰਤ ਟੈਰਿਫ ਘਟਾਉਣ ਜਾ ਰਿਹਾ ਹੈ’

‘ਭਾਰਤ ਟੈਰਿਫ ਘਟਾਉਣ ਜਾ ਰਿਹਾ ਹੈ’, 2 ਅਪ੍ਰੈਲ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਦਾ ਦਾਅਵਾ; ਪੁੱਛਿਆ- ਤੁਸੀਂ ਇਹ ਪਹਿਲਾਂ ਕਿਉਂ ਨਹੀਂ ਕੀਤਾ? Trump Tariff War: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਵਪਾਰਕ ਭਾਈਵਾਲਾਂ ‘ਤੇ ਪਰਸਪਰ ਟੈਰਿਫ ਲਗਾਉਣ ਲਈ 2 ਅਪ੍ਰੈਲ ਯਾਨੀ ਅੱਜ ਦਾ ਦਿਨ ਤੈਅ ਕੀਤਾ ਹੈ।...